
ਦੋਸਤੋ ਮੇਰਾ ਗੀਤ ਆ ਰਿਹਾ ਹੈ
(GYM TO CLUB)ਜਿਸ ਤੋ ਮੈਨੂੰ ਬਹੁਤ ਉਮੀਦਾ ਸੀ|ਮੈਂ ਇਸ ਗੀਤ ਨੂ ਲਿਖ ਕੇ,ਗਾ ਕੇ ਅਤੇ ਮਉਜਿਕ ਨਾਲ ਤੁਹਾਡੀ ਪਸੰਦ ਦਾ ਬਣਾਉਣ ਵਿਚ ਕੋਈ ਕਸਰ ਨਹੀ ਰਹਿਣ ਦਿਤੀ ਪਰ ਇਸਦੇ video ਦਾ ਕੰਮ ਮੇਰੇ ਹੱਥ ਵਿੱਚ ਨਹੀ ਸੀ,ਕਿਉਂਕਿ ਦਿਮਾਗDIRECTORਦਾ ਸੀ,ਇਸ ਲਈ ਅੱਜ ਸੂਟਿੰਗ ਤੋ ਬਾਦ ਮੈਨੂੰ ਲੱਗ ਰਿਹਾ ਏ ਕੀ ਮੇਰੇ ਪੁਤਰਾ ਵਰਗੇ ਗੀਤ ਨਾਲ ਕੁੱਝ ਧੱਕਾ ਹੀ ਹੋ ਗਿਆ ਮੈ VIDEO ਤੋ ਖੁਸ ਨਹੀ,ਹੋ ਸਕਦਾ ਹੈ ਕੀ ਕਿਸੇ ਨੂੰ ਪਸੰਦ ਆਵੇ,ਬਾਕੀ ਤੁਸੀ ਦੱਸਿਓ|………ਰਾਜ ਬਰਾੜ
0 comments:
Post a Comment